About Us/ ਸਾਡੇ ਬਾਰੇ

Who We Are / ਅਸੀਂ ਕੋਣ ਹਾਂ?

Mata Khivi Ji Society is providing basic meal provisions for poor and absolutely needy families on a monthly basis.

ਮਾਤਾ ਖੀਵੀ ਜੀ ਸੇਵਾ ਸੁਸਾਇਟੀ ਪਰਿਵਾਰ ਦੇ ਕਮਾਊ ਜੀਅ ਦੀ ਮੌਤ ਜਾਂ ਅਪਾਹਜ ਹੋਣ ਦੇ ਹਾਲਾਤਾਂ ਵਿੱਚ ਪਰਿਵਾਰ ਪ੍ਰਸ਼ਾਦੇ ਪਾਣੀ ਦਾ ਸਹਿਯੋਗ ਕਰਦੀ ਹੈ.

We are committed to provide basic meal provisions for poor and absolutely needy families on a monthly basis.

With Guru Sahib’s grace, Mata Khivi Ji Seva Society is providing basic meal provisions for poor and absolutely needy families on a monthly basis. Our main requirements for a family to qualify are simple:

1. A family shouldn’t be earning a steady income
2. Children shouldn’t be over the age of 18 years old and working
3. A family shouldn’t have any land or property to them that is generating income.

ਗੁਰੂ ਸਾਹਿਬ ਜੀ ਦੀਆਂ ਰਹਿਮਤਾਂ ਸਦਕਾ ਅਤੇ ਮਾਤਾ ਖੀਵੀ ਜੀ ਦੇ ਪਾਏ ਪੂਰਨਿਆਂ ਨੂ ਮੁੱਖ ਰੱਖਦਿਆਂ ਕੁਝ ਗੁਰਸਿੱਖਾਂ ਪਾਸੋਂ ਮਾਤਾ ਖੀਵੀ ਜੀ ਸੇਵਾ ਸੁਸਾਇਟੀ ਨਾਮਕ ਉਪਰਾਲਾ ਸ਼ੁਰੂ ਕੀਤਾ ਗਿਆ ਹੈ।

ਏਸ ਸੰਸਥਾ ਦਾ ਮੁੱਖ ਮਿਸ਼ਨ ਅਜਿਹੇ ਪਰਿਵਾਰਾਂ ਨੂੰ ਇਸ ਸੁਸਾਇਟੀ ਦਾ ਹਿੱਸਾ ਬਣਾਉਣਾ ਹੈ ਜਿਨ੍ਹਾਂ ਪਰਿਵਾਰਾਂ ਦੇ ਵਿੱਚ 

1. ਪਰਿਵਾਰ ਦੇ ਮੁਖੀ ਜਾਂ ਦੇ ਮੌਤ ਹੋਵੇ ਜਾਂ ਹੈਂਡੀਕੈਪਟ ਹੋਵੇ.
੨. ਪਰਿਵਾਰ ਦੇ ਵਿੱਚ ਅਠਾਰਾਂ ਸਾਲ ਦੀ ਉਮਰ ਤੋਂ ਉੱਪਰ ਦਾ ਕੋਈ ਵੀ ਬੱਚਾ ਕਮਾਈ ਕਰਨ ਦੇ ਕਾਬਲ ਨਾ ਹੋਣ ਜਾਂ ਬੱਚੇ ਛੋਟੇ ਹੋਣ,
3. ਕੋਈ ਜ਼ਮੀਨ ਜਾਇਦਾਦ ਜਾਂ ਦੁਕਾਨਦਾਰੀ ਤੇ ਇੱਕ ਹੋਰ ਕਿਸੇ ਤਰ੍ਹਾਂ ਦੀ ਇਨਕਮ ਨਾ ਹੋਵੇ.

Our Mission & Vision/ ਸਾਡਾ ਮਿਸ਼ਨ ਅਤੇ ਵਿਯਨ

What makes us different? ਅਸੀਂ ਵੱਖਰਾ ਕੀ ਕਰਦੇ ਹਾਂ?

Our Volunteers on the ground who go out in the field to verify and qualify the above mentioned conditions for the needy families. Upon verifying, and based on the number of members in the family, following a standard format, the amount of ration is finalized.

We do not give any cash to any family.

The organization provides basic necessity items to the family and our Volunteers go every month in person to deliver the grocery and basic items require to survive

ਸਾਡੇ ਵੋਲ੍ਨਟੀਰ ਜਰੂਰਤਮੰਦ ਪਰਿਵਾਰਾਂ ਨੂੰ  ਉਹਨਾ ਦੇ ਘਰਾਂ ਤਕ ਜਾ ਕੇ ਵੈਰੀਫਾਈ ਕਰਦੇ ਹਨ ਅਤੇ ਉਸਤੋਂ ਉਪਰੰਤ ਪਰਿਵਾਰ ਦੇ ਵਿੱਚ ਕਿੰਨੇ ਜੀ ਹਨ, ਉਨ੍ਹਾਂ ਦੇ ਮਹੀਨੇ ਦੇ ਰਾਸ਼ਨ ਲਈ ਇੱਕ ਸਟੈਂਡਰਡ ਫਾਰਮੈਂਟ ਬਣਿਆ ਹੋਇਆ ਹੈ.

ਕਿਸੇ ਵੀ ਪਰਿਵਾਰ ਨੂੰ ਪੈਸਾ ਨਹੀਂ ਦਿੱਤਾ ਜਾਂਦਾ.

ਪਰਿਵਾਰ ਦੀਆਂ ਖਾਣ ਦੀਯਾਂ ਜ਼ਰੂਰਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਗਰੋਸਰੀ ਦੀਆਂ ਜਿਹੜੀਆਂ ਰੋਜ਼ਾਨਾ ਪਰਿਵਾਰ ਵਿੱਚ ਇਸਤੇਮਾਲ ਕਰਨ ਵਾਲਿਆਂ ਚੀਜਾਂ ਹੁੰਦੀਆਂ ਨੇ ਉਹ ਪਰਿਵਾਰ ਦੇ ਸਾਈਜ਼ ਦੇ ਆਧਾਰ ਤੇ ਹਰ ਮਹੀਨੇ ਡਿਲੀਵਰ ਕੀਤੀਆਂ ਜਾਂਦੀਆਂ ਹਨ.

Safe havens for support

Once a family is verified, our volunteers do their best to provide selfless service in providing support to the needy families

Good that grows

We encourage for all of the folks on the ground to help identify the families that are unable to survive by themselves. We will do everything to qualify them and once approved and meeting the qualifying conditions, we will put them on the roster to get basic food items delivered on a monthly basis. 

Support daughters marriage

Our organization helps in not only paying for the marriage of the daughters of the helpless families but also provide them with a sewing machine so they can use it to earn and support as they start their new life

120+ families helped

400 members fed every month

38 Selfless Volunteers

13 Villages in Punjab

Success Stories

Give Money.

Will you change a child's
life today?

Will you provide for a helpless family who’s child can focus of studying instead of going out to work and support his family?

Give Time.

Share your time, share your
love for community

Mata Khivi Ji is always looking for Selfless Volunteers to do her work. Are you the fortunate one?